ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਕੈਨੇਡਾ ਵੱਲੋਂ ਇੱਕ ਹੋਰ ਵੱਡਾ ਕਦਮ: 10 ਸਾਲ ਵਾਲਾ ਵਿਜ਼ਟਰ ਵੀਜ਼ਾ ਬੰਦ ਕਰਨ ਦਾ ਕੀਤਾ ਐਲਾਨ

ਓਟਾਵਾ/ਪੰਜਾਬ ਪੋਸਟਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਦਿਸ਼ਾ-ਨਿਰਦੇਸ਼ਾਂ 'ਚ ਸਖ਼ਤ ਬਦਲਾਅ ਕੀਤੇ ਹਨ, ਜਿਸ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਭਾਰਤੀਆਂ ਨੂੰ...

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਤੋਂ ਬਾਅਦ ਕਮਲਾ ਹੈਰਿਸ ਆਪਣੇ ਸਮਰਥਕਾਂ ਦੇ ਹੋਏ ਰੂਬਰੂ

ਚੋਣ ਨਤੀਜੇ ਨੂੰ ਸਵੀਕਾਰ ਕੀਤਾ, ਲੋਕਤੰਤਰ ਅਤੇ ਬਰਾਬਰ ਨਿਆਂ ਲਈ ਲੜਾਈ ਜਾਰੀ ਰੱਖਣ ਦੀ ਗੱਲ ਕਹੀਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ...

ਕੇਂਦਰ ਦਾ ਨਵਾਂ ਫੈਸਲਾ: ਪਰਾਲੀ ਸਾੜੇ ਜਾਣ ਉੱਤੇ ਹੁਣ ਲੱਗੇਗਾ ਪਹਿਲਾਂ ਨਾਲੋਂ ਦੁੱਗਣਾ ਜੁਰਮਾਨਾ

ਦਿੱਲੀ/ਪੰਜਾਬ ਪੋਸਟਕੇਂਦਰ ਸਰਕਾਰ ਨੇ ਦਿੱਲੀ ਖੇਤਰ ਵਿਚ ਖਰਾਬ ਹੁੰਦੀ ਹਵਾ ਗੁਣਵੱਤਾ ਨੂੰ ਵੇਖਦੇ ਹੋਏ ਪਰਾਲੀ ਸਾੜਨ ਵਾਲੇ ਕਿਸਾਨਾਂ ਲਈ ਜੁਰਮਾਨੇ ਦੀ ਰਕਮ ਦੁੱਗਣੀ ਕਰ...

ਡੋਨਾਲਡ ਟਰੰਪ ਦੀ ਜਿੱਤ ਦੇ ਨਾਲ ਹੀ ਐਲਨ ਮਸਕ ਸਣੇ ਕਈ ਕਾਰੋਬਾਰੀਆਂ ਨੂੰ ਲੱਗੇ ਭਾਗ: ਅਸਾਸਿਆਂ ‘ਚ ਹੋਇਆ ਵਾਧਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਕਾਰੋਬਾਰੀ ਐਲੋਨ ਮਸਕ ਦੀ ਜਾਇਦਾਦ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਮਸਕ ਦੀ...

ਲਹਿੰਦੇ ਪੰਜਾਬ ਵਿੱਚ ਪ੍ਰਦੂਸ਼ਣ ਏਨਾ ਵਧਿਆ ਕਿ ਲਾਕਡਾਊਨ ਲਾਏ ਜਾਣ ਦੀ ਬਣੀ ਸੰਭਾਵਨਾ

ਲਾਹੌਰ/ਪੰਜਾਬ ਪੋਸਟਪਾਕਿਸਤਾਨ ਦੇ ਲਾਹੌਰ ਵਿੱਚ ਰਿਕਾਰਡ ਹਵਾ ਪ੍ਰਦੂਸ਼ਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਹਸਪਤਾਲਾਂ ਅਤੇ ਪ੍ਰਾਈਵੇਟ ਕਲੀਨਿਕਾਂ ਵਿੱਚ ਪਹੁੰਚ ਰਹੇ ਹਨ। ਅਧਿਕਾਰੀਆਂ ਨੇ ਚੇਤਾਵਨੀ...

ਰਾਸ਼ਟਰਪਤੀ ਚੁਣੇ ਜਾਣ ਉੱਤੇ ਡੋਨਾਲਡ ਟਰੰਪ ਨੂੰ ਵਧਾਈਆਂ ਦਾ ਲੱਗਾ ਤਾਂਤਾ ਪਰ ਰੂਸ ਵੱਲੋਂ ਫਿਲਹਾਲ ਕੋਈ ਸੰਦੇਸ਼ ਨਹੀਂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਅਤੇ ਜਿੱਤ ਤੋਂ ਬਾਅਦ ਡੋਨਾਲਡ ਟਰੰਪ ਨੇ ਦੇਸ਼...

ਰਾਸ਼ਟਰਪਤੀ ਦੀ ਵੱਕਾਰੀ ਚੋਣ ਜਿੱਤਣ ਉਪਰੰਤ ਡੋਨਾਲਡ ਟਰੰਪ ਨੇ ਸਪਸ਼ਟ ਕੀਤੇ ਤਰਜੀਹੀ ਮਸਲੇ

ਪ੍ਰਵਾਸੀਆਂ ਦੀ ਸਰਹੱਦੀ ਆਮਦ ਅਤੇ ਨਾਗਰਿਕਤਾ ਅਧਾਰਤ ਮੁੱਦਿਆਂ ਦੀ ਕੀਤੀ ਗੱਲਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ਦੇ ਬਾਅਦ ਡੋਨਾਲਡ ਟਰੰਪ...

ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀ ਆਗੂਆਂ ਦੀ ਜਿੱਤ ਹੋਈ

ਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟਅਮਰੀਕਾ ਵਿਖੇ ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀਆਂ ਨੇ ਜਿੱਤ ਹਾਸਲ ਕੀਤੀ ਹੈ। ਮੌਜੂਦਾ ਕਾਂਗਰਸ (ਅਮਰੀਕੀ ਸੰਸਦ) ਵਿਚ ਉਨ੍ਹਾਂ ਦੀ...

ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ: ਵੱਡੇ ਫਰਕ ਨਾਲ ਚੋਣ ਜਿੱਤ ਕੇ ਵਾਈਟ ਹਾਊਸ ਵਿੱਚ ਕੀਤੀ ਵਾਪਸੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਬਹੁ-ਚਰਚਿਤ ਚੋਣ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜੇਤੂ ਰਹੇ ਹਨ। ਚੋਣਾਂ...

ਅਮਰੀਕੀ ਰਾਸ਼ਟਰਪਤੀ ਚੋਣ ਨਤੀਜੇ : ਦੁਹਾਂ ਉਮੀਦਵਾਰਾਂ ਦਾ ਫਰਕ ਘਟਿਆ ਪਰ ਟਰੰਪ ਦੀ ਲੀਡ ਬਰਕਰਾਰ

*270 ਦੇ ਜਾਦੂਈ ਅੰਕੜੇ ਤੋਂ 40 ਦੀ ਦੂਰੀ ਤੱਕ ਪਹੁੰਚੇ ਟਰੰਪ; ਕਮਲਾ ਹੈਰਿਸ 205 ਦੇ ਅੰਕੜੇ ਉੱਤੇਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 2024 ਸਬੰਧੀ...

ਅਮਰੀਕਾ ‘ਚ ਰਾਸ਼ਟਰਪਤੀ ਚੋਣ ਦੇ ਰੁਝਾਨ ਵਿੱਚ ਡੋਨਾਲਡ ਟਰੰਪ ਨੇ ਬਣਾਈ ਵੱਡੀ ਅਗੇਤ

ਵਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ‘ਚ ਰਾਸ਼ਟਰਪਤੀ ਚੋਣ ਲਈ ਵੋਟਾਂ ਦੇ ਆਏ ਵੱਡੇ ਰੁਝਾਨ ਵਿੱਚ ਡੋਨਾਲਡ ਟਰੰਪ ਨੇ ਵੱਡੀ ਅਗੇਤ ਹਾਸਲ ਕਰ ਲਈ ਹੈ ਅਤੇ ਅੰਕੜਿਆਂ...

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਤਾਜ਼ਾ ਸਥਿਤੀ: ਅਲਾਸਕਾ ਅਤੇ ਵਾਸ਼ਿੰਗਟਨ ਵਿੱਚ ਪੋਲਿੰਗ ਸ਼ੁਰੂ ਹੋਈ

ਹਵਾਈ ਖੇਤਰ ਪੋਲਿੰਗ ਪੱਖੋਂ ਸਭ ਤੋਂ ਅਖੀਰਲਾ ਖੇਤਰ ਹੋਵੇਗਾਵਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਤਾਜ਼ਾ ਸਥਿਤੀ ਇਹ ਹੈ ਕਿ ਅਲਾਸਕਾ ਅਤੇ ਵਾਸ਼ਿੰਗਟਨ...