ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਉੱਤਰਾਖੰਡ ’ਚ ਬਰਫੀਲੇ ਤੂਫਾਨ ਕਰਕੇ 55 ਮਜ਼ਦੂਰ ਬਰਫ਼ ਦੇ ਤੋਦਿਆਂ ਹੇਠ ਆਏ, ਰਾਹਤ ਅਤੇ ਬਚਾਅ ਕਾਰਜ ਜਾਰੀ

ਦੇਹਰਾਦੂਨ/ਪੰਜਾਬ ਪੋਸਟਬਰਫਬਾਰੀ ਅਤੇ ਮੀਂਹ ਕਾਰਨ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਜਿੱਥੇ ਸੜਕਾਂ ਬੰਦ ਹੋ ਗਈਆਂ ਓਥੇ ਹੀ ਬਰਫਬਾਰੀ ਅਤੇ ਮੀਂਹ ਕਾਰਨ ਉਤਰਾਖੰਡ ’ਚ...

ਭਾਰਤ ਅਤੇ ਯੂਰਪੀ ਯੂਨੀਅਨ ਦਰਮਿਆਨ ਇਸ ਸਾਲ ਦੇ ਅਖੀਰ ਤੱਕ ਹੋਵੇਗਾ ਮੁਕਤ ਵਪਾਰ ਸਮਝੌਤਾ

ਨਵੀਂ ਦਿੱਲੀ/ਪੰਜਾਬ ਪੋਸਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਅੱਜ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨੂੰ...

ਗੁਰਦਾਸਪੁਰ ਦੇ ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਬਣੇ ਆਰਜ਼ੀ ਪੁਲ ਦੇ ਕਿਨਾਰੇ ਪ੍ਰਭਾਵਿਤ ਹੋਏ

ਦੀਨਾਨਗਰ/ਪੰਜਾਬ ਪੋਸਟਗੁਰਦਾਸਪੁਰ ਦੇ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਮਕੌੜਾ ਪੱਤਣ ਦੇ ਪਿੰਡਾਂ ਨੂੰ ਜੋੜਣ ਵਾਲੇ ਆਰਜ਼ੀ ਪੁਲ ਦੇ ਕਿਨਾਰੇ ਦੋਨੋਂ ਤਰਫ਼ ਤੋਂ ਟੁੱਟ ਚੁੱਕੇ...

ਡੋਨਾਲਡ ਟਰੰਪ ਵੱਲੋਂ 4 ਮਾਰਚ ਤੋਂ ਮੈਕਸੀਕੋ, ਕੈਨੇਡਾ ਅਤੇ ਚੀਨ ‘ਤੇ ਪ੍ਰਸਤਾਵਿਤ ਟੈਰਿਫ ਲਾਗੂ ਕਰਨ ਦਾ ਐਲਾਨ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 4 ਮਾਰਚ ਤੋਂ ਮੈਕਸੀਕੋ, ਕੈਨੇਡਾ ਅਤੇ ਚੀਨ 'ਤੇ ਉਨ੍ਹਾਂ ਦੇ ਪ੍ਰਸਤਾਵਿਤ ਟੈਰਿਫ ਲਾਗੂ...

ਐਲਨ ਮਸਕ ਦੇ ਏ.ਆਈ ਚੈਟਬੋਟ ‘ਗ੍ਰੋਕ’ ਨੇ ਸਿੱਖ ਧਰਮ ਨੂੰ ਦੁਨੀਆਂ ਦੇ ਰਾਜ ਪ੍ਰਬੰਧ ਲਈ ਸਭ ਤੋਂ ਉੱਤਮ ਦੱਸਿਆ

ਨਿਊਯਾਰਕ/ਪੰਜਾਬ ਪੋਸਟਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਜਿਸ ’ਚ ਇਹ ਵੇਖਿਆ ਗਿਆ ਹੈ ਕਿ ਇੱਕ ਵਰਤੋਂਕਾਰ ਨੇ ਦੁਨੀਆ...

‘ਆਪ’ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਉਮੀਦਵਾਰ ਐਲਾਨੇ ਜਾਣ ਨੇ ਸਿਆਸੀ ਸਥਿਤੀ ਭਖਾਈ 

*ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜੇ ਜਾਣ ਦੀ ਚਰਚਾ ਤੇਜ਼ ਹੋਈਲੁਧਿਆਣਾ/ਪੰਜਾਬ ਪੋਸਟਆਮ ਆਦਮੀ ਪਾਰਟੀ ਨੇ ਲੁਧਿਆਣਾ (ਪੱਛਮੀ) ਦੀ ਜ਼ਿਮਨੀ ਚੋਣ ਲਈ ਪੰਜਾਬ ਤੋਂ...

ਡੋਨਾਲਡ ਟਰੰਪ ਨੇ ਅਮਰੀਕਾ ‘ਕ ਵਸਣ ਦੇ ਚਾਹਵਾਨਾਂ ਲਈ ‘ਗੋਲਡ ਕਾਰਡ’ ਯੋਜਨਾ ਪੇਸ਼ ਕੀਤੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆਂ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾਉਣ ਲਈ ਇੱਕ ਖਾਸ ਯੋਜਨਾ ਪੇਸ਼ ਕੀਤੀ ਹੈ।...

ਸੁਡਾਨ ਦੇਸ਼ ‘ਚ ਵਾਪਰਿਆ ਭਿਆਨਕ ਹਵਾਈ ਹਾਦਸਾ, ਘੱਟੋ-ਘੱਟ 49 ਲੋਕਾਂ ਦੀ ਜਾਨ ਗਈ

ਓਮਦੁਰਮਨ/ਪੰਜਾਬ ਪੋਸਟਸੁਡਾਨ ਦਾ ਇੱਕ ਫ਼ੌਜੀ ਜਹਾਜ਼ ਓਮਦੁਰਮਨ ਸ਼ਹਿਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ। ਫ਼ੌਜੀ ਅਤੇ...

ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਇਮੀਗ੍ਰੇਸ਼ਨ ਨੇਮਾਂ ’ਚ ਕੀਤੀ ਤਬਦੀਲੀ

ਓਟਾਵਾ/ਪੰਜਾਬ ਪੋਸਟਕੈਨੇਡਾ ਨੇ ਅਮਰੀਕਾ ਤੋਂ ਬਾਅਦ ਆਪਣੇ ਇਮੀਗ੍ਰੇਸ਼ਨ ਨਿਯਮਾਂ ’ਚ ਬਦਲਾਅ ਕਰ ਦਿੱਤੇ ਹਨ। ਇਸ ਬਦਲਾਅ ਨਾਲ ਭਾਰਤੀ ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ 'ਤੇ ਪ੍ਰਭਾਵ...

ਪੰਥ ਪ੍ਰਸਿੱਧ ਢਾਡੀ ਭਾਈ ਕੁਲਜੀਤ ਸਿੰਘ ਦਿਲਬਰ ਨਹੀਂ ਰਹੇ

ਨਵਾਂਸ਼ਹਿਰ/ਪੰਜਾਬ ਪੋਸਟਪੰਥਕ ਹਲਕਿਆਂ ਵਿੱਚ ਇਹ ਖਬਰ ਬੇਹੱਦ ਦੁੱਖ ਅਤੇ ਅਫਸੋਸ ਨਾਲ ਪੜ੍ਹੀ ਅਤੇ ਸੁਣੀ ਜਾ ਰਹੀ ਹੈ ਕਿ ਸਿੱਖ ਪੰਥ ਦੇ ਨਾਮਵਰ ਢਾਡੀ ਕੁਲਜੀਤ...

ਅਮਰੀਕੀ ਅਦਾਲਤ ਨੇ ਧਾਰਮਕ ਅਸਥਾਨਾਂ ’ਚ ਪ੍ਰਵਾਸੀਆਂ ਸਬੰਧੀ ਤਲਾਸ਼ੀ ਮੁਹਿੰਮ ‘ਤੇ ਲਾਈ ਆਰਜ਼ੀ ਰੋਕ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ’ਚ ਧਾਰਮਕ ਅਸਥਾਨਾਂ ’ਚ ਵੜ ਕੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ’ਤੇ ਅਦਾਲਤ ਨੇ ਆਰਜ਼ੀ ਰੋਕ...

ਅਮਰੀਕਾ ਨੇ ਯੂਕਰੇਨ ਜੰਗ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕੀਤਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਅੰਤਰ-ਅਟਲਾਂਟਿਕ ਸਬੰਧਾਂ ’ਚ ਨਾਟਕੀ ਬਦਲਾਅ ਆਇਆ ਹੈ। ਅਮਰੀਕਾ ਨੇ ਯੂਕਰੇਨ ਜੰਗ ਨੂੰ ਖਤਮ ਕਰਨ...