ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਦਿੱਲੀ ਪੁਲੀਸ ਨੇ ਸੋਨਮ ਵਾਂਗਚੁਕ ਅਤੇ ਉਸ ਦੇ ਸਾਥੀਆਂ ਨੂੰ ਸਿੰਘੂ ਬਾਰਡਰ ਤੋਂ ਹਿਰਾਸਤ ’ਚ ਲਿਆ

ਨਵੀਂ ਦਿੱਲੀ/ਪੰਜਾਬ ਪੋਸਟਦਿੱਲੀ ਪੁਲੀਸ ਨੇ ਲੱਦਾਖ ਲਈ ਵਧੇਰੇ ਹੱਕਾਂ ਵਾਸਤੇ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ 120...

ਸਰਪੰਚੀ ਦੇ ਅਹੁਦੇ ਲਈ ਬੋਲੀਆਂ ਲੱਗਣ ਦਾ ਸੂਬਾ ਚੋਣ ਕਮਿਸ਼ਨ ਨੇ ਲਿਆ ਨੋਟਿਸ : ਰਿਪੋਰਟ ਕੀਤੀ ਤਲਬ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ 'ਚ ਸਰਪੰਚੀ ਦੇ ਅਹੁਦੇ ਦੀ ਨਿਲਾਮੀ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਤਲਬ ਕਰ...

ਇਰਾਨ ਵੱਲੋਂ ਵੱਡੀ ਜਵਾਬੀ ਕਾਰਵਾਈ : ਰਾਤ ਸਮੇਂ ਇਜ਼ਰਾਈਲ ‘ਤੇ ਦਾਗੀਆਂ ਸੈਂਕੜੇ ਬੈਲਿਸਟਿਕ ਮਿਜ਼ਾਈਲਾਂ

ਯੇਰੂਸ਼ਲਮ/ਪੰਜਾਬ ਪੋਸਟਪਿਛਲੀ ਕੁੱਝ ਦਿਨਾਂ ਤੋਂ ਇਜ਼ਰਾਈਲ ਵੱਲੋਂ ਕੀਤੀਆਂ ਜਾ ਰਹੀਆਂ ਫੌਜੀ ਕਾਰਵਾਈਆਂ ਦੇ ਜਵਾਬ ਵਜੋਂ ਇਰਾਨ ਨੇ ਬੀਤੀ ਰਾਤ ਵੇਲੇ ਇਜ਼ਰਾਈਲ 'ਤੇ ਬੈਲਿਸਟਿਕ ਮਿਜ਼ਾਈਲਾਂ...

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਡੋਨਾਲਡ ਟਰੰਪ ਉੱਤੇ ਵੱਡਾ ਹੱਲਾ

ਕਿਹਾ, ‘ਟਰੰਪ ਦੀਆਂ ਰੈਲੀਆਂ ਤੋਂ ਕੰਨੀ ਕਤਰਾ ਰਹੇ ਹਨ ਲੋਕੀਂ’ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਏਂਜਲਸ ਵਿਚ ਫੰਡ ਜੁਟਾਉਣ ਲਈ...

Army Chief: LAC with China Stable but Sensitive

New Delhi/Panjab PostIndian Army Chief General Upendra Dwivedi reported that the situation along the Line of Actual Control (LAC) with China is "stable" but...

India and Jamaica Forge Stronger Development Ties

New Delhi/Panjab PostIndian Prime Minister Narendra Modi described India as a “trusted partner” in Jamaica's development during discussions with Jamaican PM Andrew Holness. Modi...

ਆਪਣੇ ਹੀ ਰਿਵਾਲਵਰ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਫਿਲਮ ਅਦਾਕਾਰ ਗੋਵਿੰਦਾ

ਮੁੰਬਈ/ਪੰਜਾਬ ਪੋਸਟਬਾਲੀਵੁੱਡ ਅਦਾਕਾਰ ਗੋਵਿੰਦਾ ਅੱਜ ਸਵੇਰੇ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਹੜੀ ਉਨ੍ਹਾਂ ਦੀ ਲੱਤ ਵਿੱਚ...

ਕੈਲੀਫੋਰਨੀਆ ਦੇ ਗੁ: ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਵੇਂ ਦਰਬਾਰ ਸਾਹਿਬ ਦਾ ਟਪ ਅਤੇ ਗੁਰਮਤਿ ਸਮਾਗਮ 11, 12 ਅਤੇ 13 ਅਕਤੂਬਰ 2024 ਨੂੰ

ਧਾਰਮਿਕ ਦੀਵਾਨ ਸਜਣਗੇ, ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਭਰਨਗੇ ਹਾਜ਼ਰੀਕੈਲੀਫੋਰਨੀਆ/ਪੰਜਾਬ ਪੋਸਟਅਮਰੀਕਾ ਦੇ ਐੱਮ. ਸੀ. ਕ੍ਰੈਕਨ ਰੋਡ, ਵੈਸਟਲੀ ਕੈਲੀਫੋਰਨੀਆ ਵਿਖੇ ਕਾਰ ਸੇਵਾ ਗੁਰਦੁਆਰਾ ਸ਼ਹੀਦ...

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ

ਰੋਹਤਕ/ਪੰਜਾਬ ਪੋਸਟਸਾਧਵੀਆਂ ਦੇ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਮੰਗੀ 20 ਦਿਨਾਂ ਦੀ ਪੈਰੋਲ ਨੂੰ...

ਅਮਰੀਕਾ ਨੇ ਢਾਈ ਲੱਖ ਦੇ ਅੰਕੜੇ ਤੱਕ ਭਾਰਤੀਆਂ ਨੂੰ ਵੀਜ਼ਾ ਦੇਣ ਲਈ ਰਾਹ ਖੋਲ੍ਹੇ

*ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਜਾਣ ਅਤੇ ਘੁੰਮਣ ਫਿਰਨ ਦੇ ਚਾਹਵਾਨ ਭਾਰਤੀ ਲੋਕਾਂ ਲਈ ਇਸ ਪੱਖੋਂ ਵੱਡੀ ਖ਼ਬਰ ਇਹ...

ਬਟਾਲਾ ਵਿਖੇ ਅੱਜ ਵਾਪਰੇ ਭਿਆਨਕ ਬੱਸ ਹਾਦਸੇ ‘ਚ ਜਾਨੀ ਨੁਕਸਾਨ ਵਧਣ ਦਾ ਖਦਸ਼ਾ

ਮੋਟਰਸਾਈਕਲ ਨੂੰ ਬਚਾਉਂਦੇ ਸੜਕ ਕਿਨਾਰੇ ਬਣੇ ਬੱਸ ਅੱਡੇ ਨਾਲ ਜਾ ਟਕਰਾਈ ਸੀ ਬੱਸਬਟਾਲਾ/ਪੰਜਾਬ ਪੋਸਟਬਟਾਲਾ ਨੇੜੇ ਪਿੰਡ ਸ਼ਾਹਬਾਦ ਵਿਖੇ ਅੱਜ ਵਾਪਰੇ ਭਿਆਨਕ ਬੱਸ ਹਾਦਸੇ ਵਿੱਚ...

ਕੰਗਨਾ ਰਣੌਤ ‘ਐਮਰਜੈਂਸੀ’ ਫਿਲਮ ਦੇ ਕਈ ਦ੍ਰਿਸ਼ਾਂ ’ਤੇ ਕੱਟ ਲਾਉਣ ਲਈ ਸਹਿਮਤ ਹੋਈ ਸੈਂਸਰ ਬੋਰਡ

ਮੁੰਬਈ/ਪੰਜਾਬ ਪੋਸਟਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਬੰਬੇ ਹਾਈ ਕੋਰਟ ਵਿਚ ਦੱਸਿਆ ਕਿ ਫਿਲਮ ‘ਐਮਰਜੈਂਸੀ’ ਦੀ ਨਿਰਮਾਤਾ ਅਤੇ ਅਦਾਕਾਰਾ ਕੰਗਨਾ ਰਣੌਤ ਫਿਲਮ ਦੇ ਕਈ...