ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

Stabbing Rampage in Southport Injures Eight, Including Children; Suspect in Custody

London/Panjab PostA shocking stabbing attack in Southport, northwest England, has left at least eight people, including children, injured. British Prime Minister Keir Starmer...

Venezuela’s Presidential Election Results Spark Controversy Amid Claims of Irregularities

Caracas/Panjab PostNicolás Maduro has been officially declared the winner of Venezuela’s presidential election, but the announcement is marred by allegations of voting irregularities and...

ਭਾਰਤ ਦੀ ਰਾਸ਼ਟਰਪਤੀ ਦੋਪ੍ਰਦੀ ਮੁਰਮੂ ਵੱਲੋਂ ਪੰਜਾਬ ਸਣੇ 9 ਸੂਬਿਆਂ ’ਚ ਨਵੇਂ ਰਾਜਪਾਲ ਨਿਯੁਕਤ

ਸੰਤੋਸ਼ ਕੁਮਾਰ ਗੰਗਵਾਰ ਝਾਰਖੰਡਲਕਸ਼ਣ ਪ੍ਰਸਾਦ ਅਚਾਰੀਆ ਅਸਾਮਰਾਜਪਾਲ ਰਮਨ ਡੇਕਾ ਛੱਤੀਸਗੜ੍ਹਗੁਲਾਬ ਚੰਦ ਕਟਾਰੀਆ ਪੰਜਾਬਸੀ. ਪੀ. ਰਾਧਾਕਿ੍ਰਸ਼ਨਨ ਮਹਾਰਾਸ਼ਟਰਸੀ. ਐੱਚ. ਵਿਜੇਸ਼ੰਕਰ ਮੇਘਾਲਿਆਦੇਵ ਵਰਮਾ ਤੇਲੰਗਨਾਓਮ ਪ੍ਰਕਾਸ਼ ਮਾਥੁਰ ਸਿੱਕਮਹਰੀਭਾਉ...

ਅਮਰੀਕਾ ਦੇ ਕਲਾ ਜਗਤ ਉੱਤੇ ਚਮਕ ਕੇ ਆਲਮੀ ਸਟਾਰ ਬਣੀ : ਮਿੰਡੀ ਕੇਲਿੰਗ

ਮਿੰਡੀ ਕੇਲਿੰਗ ਨੇ ਬਤੌਰ ਅਦਾਕਾਰਾ, ਕਾਮੇਡੀਅਨ, ਨਿਰਮਾਤਾ, ਲੇਖਕ ਅਤੇ ਨਿਰਦੇਸ਼ਕ ਵਜੋਂ ਸਿਰਫ ਅਮਰੀਕਾ ਵਿੱਚ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਉੱਤੇ ਆਪਣਾ ਨਾਂਅ ਬਣਾਇਆ ਹੈ...

ਸਾਰੀਆਂ ਨਜ਼ਰਾਂ ਪੈਰਿਸ ਵੱਲ; ਜਿੱਥੇ ਲੱਗ ਗਿਆ ਉਲੰਪਿਕ ਖੇਡਾਂ ਦਾ ਮੇਲਾ

ਖੇਡਾਂ ਦੇ ਮਹਾਂਕੁੰਭ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦਾ 33ਵਾਂ ਆਯੋਜਨ ‘ਓਲੰਪਿਕ 2024’ ਦੇ ਸਿਰਲੇਖ ਯੂਰਪੀ ਦੇਸ਼ ਫਰਾਂਸ ਦੇ ਪੈਰਿਸ ਸ਼ਹਿਰ ਵਿਖੇ ਸ਼ੁਰੂ ਹੋ...

ਸਿਆਟਲ ਦੀ 13ਵੀਂ ‘‘ਸੀ-ਫੇਅਰ ਪਰੇਡ’’ ਸੰਪੰਨ

ਬੈਸਟ ਫਲੋਟ ਐਵਾਰਡ “ਵਨ ਬੀਟ ਮੈਡੀਕਲ ਗਰੁੱਪ’’ ਤੇ “ਸਿੱਖ ਸੇਵਾ’’ ਦੀ ਝੋਲੀ ਪਿਆਸਿਆਟਲ/ਪੰਜਾਬ ਪੋਸਟਸਿਆਟਲ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13ਵੀਂ ‘‘ਸੀ-ਫੇਅਰ...

ਉਲੰਪਿਕ ਖੇਡਾਂ ਦੀ ਸ਼ੁਰੂ ਵਿੱਚ ਹੀ ਭਾਰਤ ਨੂੰ ਝਟਕੇ : 10 ਮੀਟਰ ਨਿਸ਼ਾਨੇਬਾਜ਼ੀ ਅਤੇ ਰੋਇੰਗ ਵਿੱਚ ਨਹੀਂ ਮਿਲੀ ਕਾਮਯਾਬੀ

ਪੈਰਿਸ/ਪੰਜਾਬ ਪੋਸਟਪੈਰਿਸ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਸ਼ੁਰੂਆਤੀ ਮੁਕਾਬਲਿਆਂ 'ਚ ਭਾਰਤ ਨੂੰ ਕਾਮਯਾਬੀ ਨਹੀਂ ਮਿਲ ਸਕੀ । ਖੇਡਾਂ 'ਚ ਹਿੱਸਾ ਲੈ ਰਹੇ ਭਾਰਤ ਦੇ...

ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਘਟਾਉਣ ਲਈ ਇਹ ਚਾਹ ਬਹੁਤ ਹੀ ਚਮਤਕਾਰੀ ਹੈ: ਗਰੀਨ ਟੀ ਦੇ ਅਸਧਾਰਣ ਫਾਇਦੇ

ਹੈਲਥ: ਗਰੀਨ ਟੀ ਦੀ ਵਰਤੋਂ ਨੂੰ ਸਿਹਤਮੰਦ ਜੀਵਨਸ਼ੈਲੀ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਰੀਨ ਟੀ ਵਿੱਚ ਅਨੇਕ ਸਿਹਤਮੰਦ...

ਕੁਪਵਾੜਾ ਵਿਖੇ ਘੁਸਪੈਠ ਦੀ ਇੱਕ ਹੋਰ ਕੋਸ਼ਿਸ਼ ; ਮੁਕਾਬਲੇ ਵਿੱਚ ਇੱਕ ਫੌਜੀ ਸ਼ਹੀਦ, ਕੈਪਟਨ ਸਣੇ ਚਾਰ ਹੋਰ ਜ਼ਖਮੀ

ਕੁਪਵਾੜਾ, ਜੰਮੂ ਕਸ਼ਮੀਰ/ਪੰਜਾਬ ਪੋਸਟਪਿਛਲੇ ਕੁੱਝ ਦਿਨਾਂ ਤੋਂ ਜਾਰੀ ਲੜੀ ਵਿੱਚ ਅੱਜ ਓਸ ਵੇਲੇ ਹੋਰ ਵਾਧਾ ਹੋਇਆ ਜਦੋਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਕਮਾਕਰੀ ਸੈਕਟਰ...

ਅਮਰੀਕਾ ਵਿੱਚ ਵਾਪਰਿਆ ਹਵਾਈ ਹਾਦਸਾ ; ਜਾਨੀ ਨੁਕਸਾਨ ਸਬੰਧੀ ਵੇਰੇਵੇ ਹਾਲੇ ਅਸਪੱਸ਼ਟ

*ਹਾਦਸੇ ਕਰਕੇ ਇੱਕ ਜੰਗਲੀ ਖੇਤਰ ਵਿੱਚ ਅੱਗ ਲੱਗਣ ਦੀ ਵੀ ਸੂਚਨਾਵਰਜੀਨੀਆ, ਅਮਰੀਕਾ/ਪੰਜਾਬ ਪੋਸਟਅਮਰੀਕਾ ਦੀ ਕੈਂਪਬੈਲ ਕਾਊਂਟੀ, ਵਰਜੀਨੀਆ ਖੇਤਰ ਵਿੱਚ ਇੱਕ ਹਵਾਈ ਜਹਾਜ਼ ਦੇ ਹਾਦਸਾ...

ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਏਸ਼ੀਆ ਕੱਪ ਟੀ-20 ਦੇ ਫ਼ਾਈਨਲ ਵਿੱਚ ਪਹੁੰਚੀ

*ਐਤਵਾਰ ਨੂੰ ਫ਼ਾਈਨਲ ਵਿੱਚ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾਦੰਬੂਲਾ, ਸ਼੍ਰੀਲੰਕਾ/ਪੰਜਾਬ ਪੋਸਟਗੁਆਂਢੀ ਦੇਸ਼ ਸ਼੍ਰੀਲੰਕਾ ਵਿਖੇ ਔਰਤਾਂ ਦਾ ਟੀ-20 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੈ ਜਿਸ...

ਨੀਤੀ ਆਯੋਗ ਦੀ ਬਹੁਚਰਚਿਤ ਮੀਟਿੰਗ ਅੱਜ ਹੋਵੇਗੀ ; ਪ੍ਰਧਾਨ ਮੰਤਰੀ ਮੋਦੀ ਕਰਨਗੇ ਪ੍ਰਧਾਨਗੀ

ਦਿੱਲੀ/ਪੰਜਾਬ ਪੋਸਟਦੇਸ਼ ਅਤੇ ਖਾਸਕਰ ਸਿਆਸੀ ਹਲਕਿਆਂ ਅੰਦਰ ਪਿਛਲੇ ਕੁੱਝ ਦਿਨੀਂ ਤੋਂ ਭਖਵੀਂ ਚਰਚਾ ਦਾ ਵਿਸ਼ਾ ਬਣੀ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ...