ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਮਾਈਕ੍ਰੋਸਾਫਟ ਤੋਂ ਬਾਅਦ ਹੁਣ ਯੂ-ਟਿਊਬ ਦਾ ਸਰਵਰ ਹੋਇਆ ਠੱਪ; ਸੋਸ਼ਲ ਮੀਡੀਆ ਉੱਤੇ ਪਿਆ ਖੂਬ ਰੌਲਾ

ਦਿੱਲੀ, ਮੁੰਬਈ/ਪੰਜਾਬ ਪੋਸਟਪਿਛਲੇ ਦਿਨੀਂ ਦੁਨੀਆਂ ਭਰ ਵਿੱਚ ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਕਰਕੇ ਹਾਹਾਕਾਰ ਮਚੀ ਸੀ ਅਤੇ ਹੁਣ ਇਸ ਦੇ ਦੋ ਦਿਨ ਬਾਅਦ ਭਾਰਤ...

ਜੰਮੂ ਕਸ਼ਮੀਰ ਦੇ ਰਾਜੌਰੀ ਵਿਖੇ ਫੌਜ ਦੇ ਨਵੇਂ ਕੈਂਪ ਉੱਤੇ ਇੱਕ ਹੋਰ ਦਹਿਸ਼ਤੀ ਹਮਲਾ: ਤਲਾਸ਼ੀ ਮੁਹਿੰਮ ਦੌਰਾਨ ਇੱਕ ਦਹਿਸ਼ਤੀ ਹਲਾਕ

 ਰਾਜੌਰੀ/ਪੰਜਾਬ ਪੋਸਟਜੰਮੂ-ਕਸ਼ਮੀਰ ਵਿੱਚ ਦਹਿਸ਼ਤੀ ਹਮਲਿਆਂ ਦਾ ਘਟਨਾਕ੍ਰਮ ਜਾਰੀ ਹਨ ਅਤੇ ਅੱਜ ਵਾਪਰੀ ਤਾਜ਼ਾ ਘਟਨਾ ਮੁਤਾਬਕ, ਜੰਮੂ ਕਸ਼ਮੀਰ ਦੇ ਰਾਜੌਰੀ ਦੇ ਗੁੰਡਾ ਖਵਾਸ ਇਲਾਕੇ 'ਚ...

ਪਾਰਲੀਮੈਂਟ ਦਾ ਮਾਨਸੂਨ ਇਜਲਾਸ ਅੱਜ ਤੋਂ, ਕਈ ਮੁੱਦਿਆਂ ਉੱਤੇ ਹੋ ਸਕਦਾ ਹੈ ਭਾਰੀ ਹੰਗਾਮਾ

ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੀ ਪਾਰਲੀਮੈਂਟ ਵਿੱਚ ਮਾਨਸੂਨ ਸੈਸ਼ਨ ਅੱਜ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ ਵਿੱਚ ਭਲਕੇ 23 ਜੁਲਾਈ ਨੂੰ ਕੇਂਦਰੀ...

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਸਬ-ਕਮੇਟੀ ਦਾ ਗਠਨ

ਸਬ-ਕਮੇਟੀ ਅਮਰੀਕਾ ਦੇ ਗੁਰੂਘਰਾਂ ਦੇ ਧਾਰਮਿਕ, ਪ੍ਰਬੰਧਕੀ ਮਾਮਲਿਆਂ ਦਾ ਕਰਿਆ ਕਰੇਗੀ ਨਿਵਾਰਨਅੰਮਿ੍ਤਰਸਰ,ਕੈਲੀਫੋਰਨੀਆਂ/ਪੰਜਾਬ ਪੋਸਟਸਿੱਖ ਕੌਮ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ...

Biden Drops Out Of 2024 Presidential Race

Endorses Kamala Harris To Be Nominee

ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਨਾ ਲੜਨ ਦਾ ਕੀਤਾ ਐਲਾਨ

ਮੌਜੂਦਾ ਕਾਰਜਕਾਲ ਉੱਤੇ ਧਿਆਨ ਦੇਣ ਅਤੇ ਕਮਲਾ ਹੈਰਿਸ ਨੂੰ ਸਮਰਥਨ ਦੀ ਗੱਲ ਆਖੀਵਾਸ਼ਿੰਗਟਨ/ਪੰਜਾਬ ਪੋਸਟਸਭ ਨੂੰ ਹੈਰਾਨ ਕਰਦੇ ਹੋਏ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ...

The Journey of Abraham Lincoln: A Tale of Struggle, Presidency, and the Triumph of Perseverance

Abraham Lincoln’s life is a remarkable saga that embodies the essence of determination, resilience, and the pursuit of justice. Born into poverty in...

ਫਰੀਦਕੋਟ ਤੋਂ ਐਮ. ਪੀ. ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ

ਮੋਗਾ/ਪੰਜਾਬ ਪੋਸਟਹਾਲੀਆ ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ ਤੋਂ ਐਮ. ਪੀ. ਚੁਣੇ ਗਏ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ...

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਵੱਲੋਂ ਡਾ. ਜਤਿੰਦਰ ਰਾਸ਼ਟਰੀ ਕਾਰਜਕਾਰੀ ਮੈਂਬਰ ਨਿਯੁਕਤ

ਅੰਮਿ੍ਰਤਸਰ/ਪੰਜਾਬ ਪੋਸਟਸਵਰਨ ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਬਣਨ ਤੇ ਡਾ. ਜਤਿੰਦਰ ਕੁਮਾਰ ਨੇ ਸ੍ਰੀ ਰਵਿਦਾਸ ਮਹਾਪੀਠ ਦੇ ਅੰਤਰ-ਰਾਸ਼ਟਰੀ ਕਾਰਜਕਾਰੀ ਪ੍ਰਧਾਨ...

ਚੰਦਰਯਾਨ ਤੀਜਾ ਮਿਸ਼ਨ ਸਦਕਾ ਭਾਰਤ ਨੂੰ ਆਈ ਕੌਮਾਂਤਰੀ ਪ੍ਰਾਪਤੀ; ਇਟਲੀ ਵਿਖੇ ਮਿਲੇਗਾ ਆਲਮੀ ਪੁਰਸਕਾਰ

ਨਵੀਂ ਦਿੱਲੀ/ਪੰਜਾਬ ਪੋਸਟਚੰਦਰਯਾਨ-3 ਨੇ ਭਾਰਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਾਉਣ ਉਪਰੰਤ ਵੱਡੀ ਸਫਲਤਾ ਦੁਆਈ ਸੀ...

ਡੇਰਾਬੱਸੀ ਵਿਖੇ ਪੁਲਿਸ ਥਾਣੇ ਦੇ ਨੇੜੇ ਦਿਨ ਦਿਹਾੜੇ ਚੱਲੀ ਗੋਲੀ : ਹਮਲਾਵਰਾਂ ਨੇ ਚੇਤਾਵਨੀ ਪੱਤਰ ਵੀ ਸੁੱਟਿਆ

ਡੇਰਾਬੱਸੀ/ਪੰਜਾਬ ਪੋਸਟਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਉਸ ਵੇਲੇ ਮੁੜ ਚਰਚਾ ਵਿੱਚ ਆ ਗਈ ਜਦੋਂ ਡੇਰਾ ਬੱਸੀ ਇਲਾਕੇ ਦੇ ਪੁਲੀਸ ਸਟੇਸ਼ਨ ਤੋਂ ਸਿਰਫ 100...

ਹਿੰਸਕ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਵਿੱਚ ਕਰਫਿਊ ਲਾਇਆ ਗਿਆ : ਇੰਟਰਨੈੱਟ ਸੇਵਾਵਾਂ ਵੀ ਬੰਦ ਹੋਈਆਂ

ਢਾਕਾ, ਬੰਗਲਾਦੇਸ਼/ਪੰਜਾਬ ਪੋਸਟਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਨੂੰ ਵੇਖਦੇ...