ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਅਮਰੀਕਾ ਦੇ ਉੱਤਰੀ ਐਲਾਬਾਮਾ ਵਿਖੇ ਇੱਕ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
ਉੱਤਰੀ ਐਲਾਬਾਮਾ/ਪੰਜਾਬ ਪੋਸਟਅਮਰੀਕਾ ਦੇ ਉੱਤਰੀ ਐਲਬਾਮਾ ਵਿਖੇ ਅੱਜ ਇੱਕ 16 ਸਾਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ l ਇਹ ਘਟਨਾ...
ਸੁਪਰੀਮ ਕੋਰਟ ਵੱਲੋਂ ਸ਼ੰਭੂ ਸਰਹੱਦ ਮਸਲੇ ਦੇ ਹੱਲ ਲਈ ਇੱਕ ਸੁਤੰਤਰ ਕਮੇਟੀ ਬਣਾਉਣ ਦਾ ਪ੍ਰਸਤਾਵ
ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬ ਉੱਚ ਅਦਾਲਤ ਸੁਪ੍ਰੀਮ ਕੋਰਟ ਨੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਭਰੋਸੇ ਦੀ ਘਾਟ ਨੂੰ ਦੇਖਦੇ ਹੋਏ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕਰਕੇ ਉਨ੍ਹਾਂ...
ਕੇਂਦਰੀ ਬਜਟ ਵਿੱਚ ਕਿਹੜੇ ਵਰਗ ਨੂੰ ਕੀ-ਕੁੱਝ ਮਿਲਿਆ; ਜਾਣੋ ਬਜਟ ਦੇ ਹਰੇਕ ਜ਼ਰੂਰੀ ਨੁਕਤੇ ਬਾਰੇ
ਪੰਜਾਬ ਪੋਸਟ/ਬਿਓਰੋ18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਅਤੇ ਲੋਕ ਸਭਾ ਚੋਣਾਂ ਦੀ ਬਹੁਚਰਚਿਤ ਪ੍ਰਕਿਰਿਆ ਅਤੇ ਨਤੀਜਿਆਂ ਮਗਰੋਂ ਦੇਸ਼ ਦਾ ਪਹਿਲਾ ਆਰਥਿਕ ਬਜਟ ਪੇਸ਼...
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਨੇ ਸੌਂਪਿਆ ਆਪਣਾ ਲਿਖਤੀ ਸਪੱਸ਼ਟੀਕਰਨ
ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਵਾਸਤੇ ਪੁੱਜੇ। ਇਸ ਦਰਮਿਆਨ, ਉਨ੍ਹਾਂ...
ਯੂ. ਐਸ. ਸੀਕਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਵਲੋਂ ਅਹੁਦੇ ਤੋਂ ਅਸਤੀਫਾ
ਡੋਨਾਲਡ ਟਰੰਪ ਉੱਪਰ ਹੋਏ ਹਮਲੇ ਕਾਰਨ ਦੇਣਾ ਪਿਆ ਅਸਤੀਫਾਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਪਦ ਲਈ ਮੁੜ ਉਮੀਦਵਾਰ ਡੋਨਾਲਡ ਟਰੰਪ ਦੀ...
ਜੰਮੂ ਕਸ਼ਮੀਰ ਦੇ ਕੁਪਵਾੜਾ ਸੈਕਟਰ ‘ਚ ਦਹਿਸ਼ਤਗਰਦਾਂ ਖਿਲਾਫ਼ ਤਾਜ਼ਾ ਕਾਰਵਾਈ ਜਾਰੀ : ਇੱਕ ਫੌਜੀ ਜਵਾਨ ਜ਼ਖ਼ਮੀ
ਕੁਪਵਾੜਾ/ਪੰਜਾਬ ਪੋਸਟਜੰਮੂ ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿੱਚ ਚੱਲ ਰਹੀ ਤਾਜ਼ਾ ਫ਼ੌਜੀ ਕਾਰਵਾਈ ਦੌਰਾਨ ਇੱਕ ਦਹਿਸ਼ਤੀ ਮਾਰਿਆ ਗਿਆ ਅਤੇ ਇੱਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ...
ਕੇਂਦਰ ਵੱਲੋਂ ਪੇਸ਼ ਬਜਟ ਖਿਲਾਫ਼ ਇੰਡੀਆ ਗੱਠਜੋੜ ਵੱਲੋਂ ਅੱਜ ਪਾਰਲੀਮੈਂਟ ਦੇ ਅੰਦਰ-ਬਾਹਰ ਵਿਰੋਧ ਪ੍ਰਦਰਸ਼ਨ ਦਾ ਐਲਾਨ
ਨਵੀਂ ਦਿੱਲੀ/ਪੰਜਾਬ ਪੋਸਟਕੇਂਦਰ ਸਰਕਾਰ ਦੇ ਮੂਹਰੇ ਵਿਰੋਧੀ ਧਿਰ ਵਜੋਂ ਵਿਚਰਦੇ ‘ਇੰਡੀਆ’ ਗੱਠਜੋੜ ਨੇ ਬੀਤੇ ਕੱਲ੍ਹ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਵਿਰੋਧੀ ਧਿਰਾਂ ਦੇ...
ਕੌਮੀ ਬਾਲ ਕਮਿਸ਼ਨ ਨੇ ‘ਨੈੱਟਫਲਿਕਸ’ ਵਾਲਿਆਂ ਨੂੰ ਵਿਵਾਦਿਤ ਸਮਗਰੀ ਵਿਖਾਉਣ ਦੇ ਮਾਮਲੇ ‘ਚ ਤਲਬ ਕੀਤਾ
ਨਵੀਂ ਦਿੱਲੀ/ਪੰਜਾਬ ਪੋਸਟਭਾਰਤ ਦੇ ਕੌਮੀ ਬਾਲ ਕਮਿਸ਼ਨ ਨੇ ਚਰਚਿਤ ਓਟੀਟੀ ਮੰਚ ‘ਨੈੱਟਫਲਿਕਸ’ ਨੂੰ ਆਪਣੇ ਪਲੇਟਫਾਰਮ ’ਤੇ ਨਾਬਾਲਗਾਂ ਨੂੰ ਕਥਿਤ ਅਸ਼ਲੀਲ ਸਮੱਗਰੀ ਦਿਖਾਉਣ ਦੇ ਦੋਸ਼...
ਨਸ਼ਾ ਤਸਕਰੀ ਮਾਮਲੇ ਵਿੱਚ ਐਸਆਈਟੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਭੇਜ ਕੇ ਸੱਦਿਆ
ਚੰਡੀਗੜ੍ਹ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ)...
ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਕੇਂਦਰੀ ਬਜਟ : ਆਮਦਨ ਟੈਕਸ ਸਬੰਧੀ ਲੋਕਾਂ ਨੂੰ ਦਿੱਤੀ ਗਈ ਰਾਹਤ
ਦਿੱਲੀ/ਪੰਜਾਬ ਪੋਸਟਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਲਗਪਗ ਡੇਢ ਘੰਟਾ ਭਾਸ਼ਣ ਦਿੱਤਾ। ਉਨ੍ਹਾਂ ਇਸ...
ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਆਪਣੀ ਨਾਮਜ਼ਦਗੀ ਸੁਰੱਖਿਅਤ ਕੀਤੀ
ਨਿਊਯਾਰਕ, ਅਮਰੀਕਾ/ਪੰਜਾਬ ਪੋਸਟਜੋਅ ਬਾਇਡਨ ਦੇ ਪਿੱਛੇ ਹਟਣ ਮਗਰੋਂ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਮੌਜੂਦਾ ਸਮੇਂ ਅਮਰੀਕਾ...
ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਸਬੰਧੀ ਸਾਂਝੇ ਕੀਤੇ ਅਹਿਮ ਨੁਕਤੇ
*ਮੌਜੂਦਾ ਸਮੇਂ ਟਰੰਪ ਨੂੰ ਮਜ਼ਬੂਤ ਕਰਾਰ ਦਿੱਤਾ ਹਾਲਾਂਕਿ ਕਮਲਾ ਹੈਰਿਸ ਕੋਲ ਵੀ ਕਾਫੀ ਨੁਕਤੇ ਮੌਜੂਦ : 6 ਸੂਬੇ ਅਹਿਮ ਭੂਮਿਕਾ ਨਿਭਾਉਣਗੇਅੰਮ੍ਰਿਤਸਰ, ਵਾਸ਼ਿੰਗਟਨ/ਪੰਜਾਬ ਪੋਸਟ ਰਾਸ਼ਟਰਪਤੀ ਦੀ...




