ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਯੋਗ ਸਵਾਮੀ ਰਾਮਦੇਵ ਦੀ ਪਤੰਜਲੀ ਕੰਪਨੀ ਨੇ ਆਪਣੇ 14 ਵਿਵਾਦਿਤ ਪਦਾਰਥਾਂ ਦੀ ਵਿਕਰੀ ਰੋਕੀ

ਪੰਜਾਬ ਪੋਸਟ/ਬਿਓਰੋਯੋਗ ਸਵਾਮੀ ਰਾਮਦੇਵ ਦੀ ਕੰਪਨੀ, ‘ਪਤੰਜਲੀ ਆਯੁਰਵੈਦ ਲਿਮਟਿਡ’ ਨੇ ਦੇਸ਼ ਦੀ ਸਰਬਉੱਚ ਅਦਾਲਤ ਸੁਪ੍ਰੀਮ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ ਉੱਤਰਾਖੰਡ ਸਟੇਟ...

ਅੰਮਿ੍ਤਸਰ ਵਿੱਚ ਬੱਚੀ ਨੂੰ ਦੁੱਧ ਪਿਆ ਰਹੀ ਔਰਤ ਦੇ ਕਤਲ ਦੇ ਮਾਮਲੇ ਵਿੱਚ 2 ਮੁੱਖ ਦੋਸ਼ੀ ਗਿ੍ਫਤਾਰ

ਅੰਮਿ੍ਤਸਰ/ਪੰਜਾਬ ਪੋਸਟíਅੰਮਿ੍ਤਸਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਘਟਨਾਕ੍ਰਮ ਸਾਹਮਣੇ ਆਇਆ ਜਿਸ ਵਿੱਚ ਚਾਰ ਮਹੀਨੇ ਦੀ ਆਪਣੀ ਬੱਚੀ ਨੂੰ ਦੁੱਧ ਪਿਲਾ ਰਹੀ ਇੱਕ ਔਰਤ...

ਨੀਟ-ਯੂਜੀ ਪ੍ਰੀਖਿਆ ਮਾਮਲੇ ’ਚ ਖੁੱਲਣ ਲੱਗੀਆਂ ਪਰਤਾਂ

ਪੰਜਾਬ ਪੋਸਟ/ਬਿਓਰੋਨੀਟ-ਯੂਜੀ ਪ੍ਰੀਖਿਆ ’ਚ ਗੜਬੜੀ ਦੇ ਬੇਹੱਦ ਚਰਚਿਤ ਮਾਮਲੇ ’ਚ ਸੀ. ਬੀ. ਆਈ. ਨੇ ਮਹਾਰਾਸ਼ਟਰ ਦੇ ਲਾਤੂਰ ਤੋਂ ਬੇਨੇਮੀਆਂ ਸਬੰਧੀ ਇੱਕ ਵਿਅਕਤੀ ਨੂੰ ਗਿ੍ਫਤਾਰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਸਰਕਾਰੀ ਦੌਰੇ ’ਤੇ ਰੂਸ ਪਹੁੰਚੇ

ਪੂਤਿਨ ਨਾਲ ਹੋਵੇਗੀ ਅਹਿਮ ਗੱਲਬਾਤਨਵੀਂ ਦਿੱਲੀ/ਪੰਜਾਬ ਪੋਸਟਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਸਰਕਾਰੀ ਦੌਰੇ ’ਤੇ ਅੱਜ ਰੂਸ ਪਹੁੰਚ ਗਏ ਹਨ। ਇਸ ਦੌਰੇ...

ਜੰਮੂ-ਕਸ਼ਮੀਰ ’ਚ ਵੱਡੀ ਦਹਿਸ਼ਤੀ ਘਟਨਾ; ਭਾਰਤੀ ਫੌਜ ਦੇ ਚਾਰ ਜਵਾਨ ਹੋਏ ਸ਼ਹੀਦ

ਪੰਜਾਬ ਪੋਸਟ/ਬਿਓਰੋਜੰਮੂ-ਕਸ਼ਮੀਰ ਵਿੱਚ ਪਿਛਲੇ ਕੁੱਝ ਦਿਨਾਂ ਦੀ ਚੱਲ ਰਹੀ ਗੜਬੜ ਦਰਮਿਆਨ ਹੁਣ ਇੱਕ ਹੋਰ ਅੱਤਵਾਦੀ ਘਟਨਾ ਸਾਹਮਣੇ ਆਈ ਹੈ। ਇਸ ਤਹਿਤ ਅੱਤਵਾਦੀਆਂ ਨੇ ਭਾਰਤੀ...

ਕਾਂਗਰਸ ਅਤੇ ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਰੱਦ ਕੀਤੀ

ਜਲੰਧਰ/ਪੰਜਾਬ ਪੋਸਟਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਦੇ ਮਾਹੌਲ ਵਿੱਚ ਚਰਚਾ ਦਾ ਵਿਸ਼ਾ ਬਣੇ ਇੱਕ ਮਸਲੇ ਉੱਤੇ ਤਾਜ਼ਾ ਕਾਰਵਾਈ ਹੋਈ ਹੈ। ਇਸ ਤਹਿਤ,...

ਫਰਾਂਸ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਹਿੰਸਾ ਭੜਕੀ

ਫਰਾਂਸ/ਪੰਜਾਬ ਪੋਸਟਯੂਰਪੀ ਦੇਸ਼ ਫਰਾਂਸ ਵਿੱਚ ਵੱਡੀ ਗੜਬੜ ਦੀ ਸੂਚਨਾ ਆ ਰਹੀ ਹੈ ਜਿੱਥੇ ਚੋਣਾਂ ਤੋਂ ਬਾਅਦ ਇੱਕ ਐਗਜ਼ਿਟ ਪੋਲ ਵੱਲੋਂ ਖੱਬੇ ਪੱਖੀ ਗਠਜੋੜ ਦੀ...

ਹਾਥਰਸ ਭਾਜੜ ਮਾਮਲੇ ’ਚ ਬਾਬੇ ਦੇ ਵਕੀਲ ਦਾ ਵੱਡਾ ਨਵਾਂ ਦਾਅਵਾ

ਪੰਜਾਬ ਪੋਸਟ/ਬਿਓਰੋਹਾਥਰਸ ਭਾਜੜ ਮਾਮਲੇ ’ਚ ਅਖੌਤੀ ਭੋਲੇ ਬਾਬਾ ਦੇ ਵਕੀਲ ਨੇ ਇੱਕ ਵੱਡਾ ਨਵਾਂ ਦਾਅਵਾ ਕੀਤਾ ਹੈ। ਭੋਲੇ ਬਾਬਾ ਦੇ ਵਕੀਲ ਏ. ਪੀ. ਸਿੰਘ...

ਸ਼ਿਵ ਸੈਨਾ ਆਗੂ ’ਤੇ ਹਮਲੇ ਦੇ ਮਾਮਲੇ ਸਬੰਧੀ ਰਾਜਪਾਲ ਅੱਜ ਆਏ ਲੁਧਿਆਣਾ, ਪਰ ਬਿਨਾ ਮਿਲੇ ਵਾਪਸ ਪਰਤੇ

ਲੁਧਿਆਣਾ/ਪੰਜਾਬ ਪੋਸਟਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲੁਧਿਆਣਾ ਵਿੱਚ ਨਿਹੰਗਾਂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ਦੇ ਪਰਿਵਾਰ ਨੂੰ...

Emmanuel Macron casts his ballot in crucial French legislative elections amidst heightened stakes for power sharing with the far right

Paris/Panjab PostFrench President Emmanuel Macron participated in pivotal legislative elections on Sunday, where the prospect of power-sharing with the surging far-right looms large. The...

ਅਮਰੀਕਾ ਦੇ ਕੈਨਟਕੀ ਸੂਬੇ ਵਿਖੇ ਜਸ਼ਨਾਂ ਦਾ ਮਾਹੌਲ ’ਚ ਗੋਲੀਬਾਰੀ; 4 ਲੋਕਾਂ ਦੀ ਜਾਨ ਗਈ

ਪੰਜਾਬ ਪੋਸਟ/ਬਿਓਰੋਅਮਰੀਕਾ ਅੰਦਰ ਜਨਤਕ ਅਤੇ ਘਰੇਲੂ ਥਾਵਾਂ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਚਿੰਤਾ ਦਾ ਸਬੱਬ ਬਣ ਰਹੀਆਂ ਹਨ ਅਤੇ ਅੱਜ ਇਸੇ ਲੜੀ ’ਚ ਇੱਕ ਨਵਾਂ...

ਲੁਧਿਆਣੇ ਵਿੱਚ ਸ਼ਿਵ ਸੈਨਾ ਆਗੂ ’ਤੇ ਹੋਏ ਹਮਲੇ ਦੇ ਮਾਮਲੇ ’ਚ ਦੋ ਜਣੇ ਗਿ੍ਫਤਾਰ

ਲੁਧਿਆਣਾ/ਪੰਜਾਬ ਪੋਸਟਲੁਧਿਆਣੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਨੇਤਾ ਸੰਦੀਪ ਗੋਰਾ ਥਾਪਰ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਪੁਲਿਸ ਵੱਲੋਂ ਜ਼ਿਲਾ ਫਤਹਿਗੜ ਸਾਹਿਬ ਤੋਂ...