ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਹਾਥਰਸ ਸਤਿਸੰਗ ਭਗਦੜ ਮਾਮਲੇ ਦੇ ਮੁੱਖ ਮੁਲਜ਼ਮ ਦੀ ਗਿ੍ਫਤਾਰੀ

ਪੰਜਾਬ ਪੋਸਟ/ਬਿਓਰੋਯੂਪੀ ਦੇ ਹਾਥਰਸ ਵਿਖੇ ਇੱਕ ਸਤਿਸੰਗ ਪ੍ਰੋਗ੍ਰਾਮ ’ਚ ਭਗਦੜ ਤੋਂ ਬਾਅਦ ਹੋਏ ਹਾਦਸੇ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੁਕਰ ਨੂੰ ਗਿ੍ਰਫਤਾਰ ਕਰ ਲਿਆ...

ਯੂ. ਕੇ. ਦੀ ਪਾਰਲੀਮੈਂਟ ’ਚ ਪੰਜਾਬੀਆਂ ਦਾ ਹੋਵੇਗਾ ਬੋਲਬਾਲਾ; 11 ਸਿੱਖ ਉਮੀਦਵਾਰ ਜੇਤੂ ਰਹੇ

ਪੰਜਾਬ ਪੋਸਟ/ਬਿਓਰੋਬਰਤਾਨੀਆਂ ਦੀਆਂ ਚੋਣਾਂ ਤੋਂ ਬਾਅਦ ਜਿੱਥੇ ਸੱਤਾ ਤਬਦੀਲੀ ਦਾ ਰਾਹ ਪੱਧਰਾ ਹੋ ਗਿਆ ਹੈ ਓਥੇ ਹੀ ਚੋਣ ਨਤੀਜਿਆਂ ਵਿੱਚ ਇੱਕ ਰਿਕਾਰਡ...

ਅੰਮਿ੍ਰਤਪਾਲ ਸਿੰਘ ਵੱਲੋਂ ਸਿੱਖ ਸੰਗਤਾਂ ਦੇ ਨਾਂਅ ਆਇਆ ਇੱਕ ਅਹਿਮ ਸੁਨੇਹਾ

ਖਡੂਰ ਸਾਹਿਬ/ਪੰਜਾਬ ਪੋਸਟਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿੱਤੇ ਅੰਮਿ੍ਰਤਪਾਲ ਸਿੰਘ ਵੱਲੋਂ ਅੱਜ ਐੱਮ. ਪੀ. ਵਜੋਂ ਸਹੁੰ ਚੁੱਕੀ ਗਈ। ਇਸ ਦੌਰਾਨ ਓਹ ਖੁਦ ਤਾਂ...

ਅਮਰੀਕਾ ਦੀ ਸਾਲਾਨਾ ਪਰੇਡ ਮੌਕੇ ‘ਸਿਖਸ ਆਫ਼ ਅਮੈਰਿਕਾ’ ਵੱਲੋਂ ਸਿੱਖੀ ਦੀ ਭਰਪੂਰ ਪੇਸ਼ਕਾਰੀ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮੈਰਿਕਨ ਅਜ਼ਾਦੀ ਦਿਹਾੜੇ ’ਤੇ 4 ਜੁਲਾਈ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਵਿਖੇ ਅਮਰੀਕਨ...

ਅੰਮਿ੍ਰਤਪਾਲ ਸਿੰਘ ਨੇ ਦਿੱਲੀ ਦੇ ਸੰਸਦ ਭਵਨ ’ਚ ਹਲਫ਼ ਲਿਆ

ਪੰਜਾਬ ਪੋਸਟ/ਬਿਓਰੋਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿੱਤੇ ਅੰਮਿ੍ਰਤਪਾਲ ਸਿੰਘ ਵਲੋਂ ਐੱਮ. ਪੀ. ਵਜੋਂ ਸਹੁੰ ਚੁੱਕ ਲਈ ਗਈ ਹੈ ਅਤੇ ਹੁਣ ਉਹ ਅਧਿਕਾਰਤ...

ਬਿ੍ਟੇਨ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਜਿੱਤ ਵੱਲ

ਪੰਜਾਬ ਪੋਸਟ/ਬਿਓਰੋਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਕੀਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ 650 ਮੈਂਬਰੀ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਦਾ 326 ਦਾ...

ਦਲ ਖਾਲਸਾ ਦੇ ਸੰਸਥਾਪਕ ਭਾਈ ਗਜਿੰਦਰ ਸਿੰਘ ਦਾ ਹੋਇਆ ਦਿਹਾਂਤ

ਪੰਜਾਬ ਪੋਸਟ/ਬਿਓਰੋਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਲਾਹੌਰ ਦੇ ਹਸਪਤਾਲ ’ਚ ਅਕਾਲ ਚਲਾਣਾ ਕਰ ਗਏ ਹਨ। ਉਨਾਂ ਨੂੰ ਕੁੱਝ ਦਿਨ ਪਹਿਲਾਂ ਦਿਲ ਦਾ...

ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਮਾਹੌਲ ਵਿੱਚ ਇੱਕ ਵੱਡਾ ਬਿਆਨ

ਜਲੰਧਰ/ਪੰਜਾਬ ਪੋਸਟਜਲੰਧਰ ਤੋਂ ਐੱਮ. ਪੀ. ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਤਾਜ਼ਾ ਬਿਆਨ ਰਾਹੀਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਨੇ।...

Ultimate Guide to Vietnam Tour Packages: Explore the Best of Vietnam

Why Choose Vietnam for Your Next vietnam holiday package?When planning your next vietnam holiday package, consider vietnam travel package as your top choice. Travel to...

ਬਰਤਾਨੀਆਂ ਦੀਆਂ ਚੋਣਾਂ ਵਿੱਚ ਰਿਸ਼ੀ ਸੂਨਕ ਨੂੰ ਲੱਗ ਸਕਦਾ ਝਟਕਾ

ਪੰਜਾਬ ਪੋਸਟ/ਬਿਓਰੋਬਰਤਾਨੀਆਂ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਹੈ ਕਿਉਂਕਿ ਅੱਜ ਬਿ੍ਟੇਨ ’ਚ ਆਮ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਇਨਾਂ ਚੋਣਾਂ ’ਚ...

ਹਾਥਰਸ ਭਾਜੜ ਕਾਂਡ ਦੀ ਜਾਂਚ ਸਤਿਸੰਗ ਵਾਲੇ ਬਾਬੇ ਤੱਕ ਪਹੁੰਚੀ

ਪੰਜਾਬ ਪੋਸਟ/ਬਿਓਰੋਬੀਤੇ ਦਿਨ ਯੂਪੀ ਦੇ ਹਾਥਰਸ ਵਿਖੇ ਸਤਿਸੰਗ ਭਾਜੜ ਕਾਂਡ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਇਸੇ ਤਹਿਤ ਯੂਪੀ ਪੁਲਿਸ...

ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ ਅਡਵਾਨੀ ਦੀ ਤਬੀਅਤ ਮੁੜ ਵਿਗੜੀ

ਪੰਜਾਬ ਪੋਸਟ/ਬਿਓਰੋਭਾਜਪਾ ਦੇ ਸੀਨੀਅਰ ਨੇਤਾ ਲਾਲ ਕਿ੍ਰਸ਼ਨ ਅਡਵਾਨੀ ਦੀ ਤਬੀਅਤ ਫਿਰ ਵਿਗੜ ਗਈ ਹੈ। ਇਸ ਕਰਕੇ ਉਨਾਂ ਨੂੰ ਦੇਰ ਰਾਤ ਦਿੱਲੀ ਦੇ ਅਪੋਲੋ ਹਸਪਤਾਲ...