ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਮਰੀਕਾ ਦੇ ਵਾਈਟ ਹਾਊਸ ਵੱਲੋਂ ਜੋਅ ਬਾਇਡਨ ਸਬੰਧੀ ਚੱਲ ਰਹੀਆਂ ਅਫਵਾਹਾਂ

ਅਮਰੀਕਾ/ਪੰਜਾਬ ਪੋਸਟਪਿਛਲੇ ਕੱੁਝ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ਨੂੰ ਵਿਰਾਮ ਲਾਉਂਦੇ ਹੋਏ ਅਮਰੀਕਾ ਦੇ ਵਾਈਟ ਹਾਊਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਸ਼ਟਰਪਤੀ...

ਸਾਬਕਾ ਉਪ ਪ੍ਰਧਾਨ ਮੰਤਰੀ ਐਲ. ਕੇ. ਅਡਵਾਨੀ ਦੀ ਤਬੀਅਤ ਮੁੜ ਵਿਗੜੀ, ਅਪੋਲੋ ਹਸਪਤਾਲ ਦਾਖਲ

ਨਵੀਂ ਦਿੱਲੀ/ਪੰਜਾਬ ਪੋਸਟਭਾਜਪਾ ਦੇ ਸੀਨੀਅਰ ਨੇਤਾ ਲਾਲ ਕਿ੍ਰਸ਼ਨ ਅਡਵਾਨੀ ਦੀ ਤਬੀਅਤ ਫਿਰ ਵਿਗੜ ਗਈ ਹੈ। ਇਸ ਕਰਕੇ ਉਨਾਂ ਨੂੰ ਦੇਰ ਰਾਤ ਦਿੱਲੀ ਦੇ ਅਪੋਲੋ...

ਅੰਮਿ੍ਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਸਬੰਧੀ ਦਿੱਲੀ ਕਮੇਟੀ ਨੇ ਕੀਤੀ ਅਹਿਮ ਅਪੀਲ

ਪੈਰੋਲ ਮਿਲਣ ਉਪਰੰਤ 5 ਜੁਲਾਈ ਨੂੰ ਸਹੁੰ ਚੁੱਕ ਸਕਦੇ ਹਨਨਵੀਂ ਦਿੱਲੀ/ਪੰਜਾਬ ਪੋਸਟਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ...

ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬੀਬੀ ਜਗੀਰ ਕੌਰ ਨੂੰ ਇੱਕ ਵੱਡਾ ਝਟਕਾ

ਪੰਜਾਬ ਪੋਸਟ/ਬਿਓਰੋਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੱਡਾ ਝਟਕਾ ਦਿੰਦਿਆਂ ਉਨਾਂ ਨੂੰ ਨਗਰ...

‘ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਨਹੀਂ’ : ਐੱਨ .ਜੀ. ਟੀ ਮੈਂਬਰ ਜਸਟਿਸ ਅਗਰਵਾਲ

ਦਿੱਲੀ/ਪੰਜਾਬ ਪੋਸਟਨੈਸ਼ਨਲ ਗ੍ਰੀਨ ਟਿ੍ਰਬਿਊਨਲ (ਐੱਨ. ਜੀ. ਟੀ.) ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਹੈ ਕਿ ਅਜਿਹਾ ਕੋਈ ਵਿਗਿਆਨਿਕ ਅਧਿਐਨ ਨਹੀਂ ਹੈ, ਜੋ ਇਹ...

ਹਾਥਰਸ ਸਤਿਸੰਗ ਭਗਦੜ ਹਾਦਸੇ ’ਚ ਮਿ੍ਤਕਾਂ ਦੀ ਗਿਣਤੀ ਹੁਣ 122 ਤੱਕ ਜਾ ਪਹੁੰਚੀ

ਹਾਥਰਸ/ਪੰਜਾਬ ਪੋਸਟਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਮਚੀ ਭਗਦੜ ਦਾ ਮਾਮਲੇ ਵਿੱਚ ਮਿ੍ਰਤਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮਿਲੀ ਤਾਜ਼ਾ ਜਾਣਕਾਰੀ...

ਦੁਪਹਿਰੇ ‘ਆਪ’ ’ਚ ਸ਼ਾਮਲ ਹੋਏ ਸੁਰਜੀਤ ਕੌਰ ਸ਼ਾਮ ਨੂੰ ਮੁੜ ਅਕਾਲੀ ਦਲ ’ਚ ਵਾਪਸ

ਜਲੰਧਰ/ਪੰਜਾਬ ਪੋਸਟਸਿਆਸਤ ਵਿੱਚ ਅੱਜ ਇਹ ਚਰਚਿਤ ਘਟਨਾਕ੍ਰਮ ਸਾਰਾ ਦਿਨ ਚੱਲਦਾ ਰਿਹਾ ਅਤੇ ਇਸ ਤਹਿਤ ਜਲੰਧਰ ਪੱਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਜਿਹੜੇ...

Top 10 Best Digital Marketing Companies in Amritsar 2024

Understanding Digital MarketingIn ultra-modern virtual age, it is imperative for each business to have a robust on-line presence with a view to live aggressive. This...

ਸ਼੍ਰੋਮਣੀ ਅਕਾਲੀ ਦਲ ਦੇ ਵਿਵਾਦ ਦਰਮਿਆਨ ਸੁਖਬੀਰ ਬਾਦਲ ਵੱਲੋਂ ਸ਼ੋ੍ਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ

ਪੰਜਾਬ ਪੋਸਟ/ਬਿਓਰੋਸ਼੍ਰੋਮਣੀ ਅਕਾਲੀ ਦਲ ਵਿੱਚ ਮੌਜੂਦਾ ਸਮੇਂ ਚੱਲ ਰਹੇ ਧੜੇਬੰਦੀ ਦੇ ਆਲਮ ਵਿੱਚ ਅੱਜ ਇੱਕ ਹੋਰ ਤਾਜ਼ਾ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਸ਼੍ਰੋਮਣੀ...

ਜਲੰਧਰ (ਪੱਛਮੀ) ਤੋਂ ਅਕਾਲੀ ਉਮੀਦਵਾਰ ਸੁਰਜੀਤ ਕੌਰ ‘ਆਪ’ ਵਿੱਚ ਸ਼ਾਮਿਲ ਹੋਏ

ਜਲੰਧਰ/ਪੰਜਾਬੀ ਪੋਸਟਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਅੱਜ ਹਾਲਾਤ ਉਸ ਵੇਲੇ ਹੋਰ ਬਦਲਦੇ ਹੋਏ ਵਿਖਾਈ ਦਿੱਤੇ ਜਦੋਂ ਹੁਣ ਤੋਂ ਥੋੜੀ...

ਫਰਾਂਸ ਦੇਸ਼ ਵਿੱਚ ਵਾਪਰਿਆ ਹਵਾਈ ਹਾਦਸਾ : ਤਿੰਨ ਲੋਕਾਂ ਦੀ ਗਈ ਜਾਨ

ਫਰਾਂਸ/ਪੰਜਾਬ ਪੋਸਟਯੂਰਪੀ ਦੇਸ਼ ਫਰਾਂਸ ਵਿਚ ਇੱਕ ਯਾਤਰੀ ਜਹਾਜ਼ ਹਾਈਵੇਅ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ 3 ਜਾਣਿਆਂ ਦੀ ਜਾਨ ਚਲੀ ਗਈ। ਇਹ...

ਕੇਜਰੀਵਾਲ ਦੀ ਗਿ੍ਰਫਤਾਰੀ ਖਿਲਾਫ ਪਟੀਸ਼ਨ ’ਤੇ ਅੱਜ ਸੁਣਵਾਈ ਕਰੇਗੀ ਦਿੱਲੀ ਹਾਈ ਕੋਰਟ

ਪੰਜਾਬ ਪੋਸਟ/ਬਿਓਰੋਦਿੱਲੀ ਹਾਈਕੋਰਟ ਦੀ ਜਸਟਿਸ ਨੀਨਾ ਬਾਂਸਲ ਕਿ੍ਰਸ਼ਨਾ ਦੀ ਅਗਵਾਈ ਵਾਲੀ ਬੈਂਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ...