ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਪਰੀਮ ਕੋਰਟ ਤੋਂ ਮਿਲ ਗਈ ਵੱਡੀ ਰਾਹਤ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅੱਜ ਉਸ ਵੇਲੇ ਵੱਡੀ ਖਬਰ ਸਾਹਮਣੇ ਆਈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕਾ ਦੀ...

ਸੀ.ਬੀ. ਆਈ. ਦੀ ਕਾਰਵਾਈ ਵਿਰੁੱਧ ਅਰਵਿੰਦ ਕੇਜਰੀਵਾਲ ਪਹੁੰਚੇ ਹਾਈ ਕੋਰਟ

ਪੰਜਾਬ ਪੋਸਟ/ਬਿਓਰੋਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਨਾਲ ਜੁੜਦੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਿਤ...

ਦੇਸ਼ ਵਿੱਚ ਵੱਡਾ ਕਾਨੂੰਨੀ ਬਦਲਾਅ ਅੱਜ ਤੋਂ : ਲਾਗੂ ਹੋ ਰਹੇ ਤਿੰਨ ਨਵੇਂ ਫੌਜਦਾਰੀ ਕਾਨੂੰਨ

ਪੰਜਾਬ ਪੋਸਟ/ਬਿਓਰੋਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਕਰਨ ਉਪਰੰਤ ਲਿਆਂਦੇ ਗਏ ਤਿੰਨ ਫੌਜਦਾਰੀ ਕਾਨੂੰਨ ਅੱਜ ਪਹਿਲੀ ਜੁਲਾਈ ਤੋਂ ਲਾਗੂ...

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ੀ ਅੱਜ : ਸੌਂਪੀ ਜਾਵੇਗੀ ਆਪਣੀ ਚਿੱਠੀ

ਪੰਜਾਬ ਪੋਸਟ/ਬਿਓਰੋਸ਼੍ਰੋਮਣੀ ਅਕਾਲੀ ਦਲ ਵਿੱਚ ਮੌਜੂਦਾ ਸਮੇਂ ਚੱਲ ਰਹੀ ਅੰਦਰੂਨੀ ਧੜੇਬੰਦੀ ਵਿੱਚ ਅੱਜ ਦਾ ਦਿਨ ਯਾਨੀ ਕਿ ਪਹਿਲੀ ਜੁਲਾਈ ਦਾ ਦਿਨ ਕਾਫੀ ਅਹਿਮ ਸਾਬਤ...

ਹੁਣ ਪੰਜਾਬ ਦੀ ਲੀਚੀ ਜਾਇਆ ਕਰੇਗੀ ਵਿਦੇਸ਼

ਪਠਾਨਕੋਟ/ਪੰਜਾਬ ਪੋਸਟਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸੂਬੇ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਦੇ ਬਾਗ਼ਬਾਨੀ...

ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕਿ੍ਕਟ ਟੀਮ ’ਤੇ ਵਰ੍ਹਿਆ ਪੈਸੇ ਦਾ ਮੀਂਹ

ਭਾਰਤੀ ਬੋਰਡ ਵੱਲੋਂ 125 ਕਰੋੜ ਦੇਣ ਦਾ ਐਲਾਨਨਵੀਂ ਦਿੱਲੀ/ਪੰਜਾਬ ਪੋਸਟਭਾਰਤ ਅੰਦਰ ਕਿ੍ਰਕਟ ਦੀ ਖੇਡ ਵਿੱਚ ਕਿੰਨਾ ਪੈਸਾ ਮੌਜੂਦ ਹੈ ਓਸ ਦੀ ਇੱਕ ਹੋਰ ਮਿਸਾਲ...

ਦੁਬਈ ਜੇਲ੍ਹ ਵਿੱਚ ਬੰਦ ਪੰਜਾਬ ਦੇ 17 ਨੌਜਵਾਨ

ਪਰਿਵਾਰਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਲਾਈ ਗੁਹਾਰਸੁਲਤਾਨਪੁਰ ਲੋਧੀ/ਪੰਜਾਬ ਪੋਸਟਤਾਜ਼ਾ ਜਾਣਕਾਰੀ ਮਿਲੀ ਹੈ ਕਿ ਇਸ ਵੇਲੇ ਪੰਜਾਬ ਦੇ 17 ਨੌਜਵਾਨ ਦੁਬਈ ਜੇਲ੍ਹ...

ਅਮਰੀਕਾ ਵਿਖੇ ਪੁਲਿਸ ਵੱਲੋਂ ਚੱਲੀ ਗੋਲੀ ਕਰਕੇ 13 ਸਾਲਾ ਬੱਚੇ ਦੀ ਮੌਤ; ਲੋਕਾਂ ਵਿੱਚ ਗੁੱਸੇ ਦੀ ਲਹਿਰ

ਨਿਊਯਾਰਕ/ਪੰਜਾਬ ਪੋਸਟਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਪੁਲਿਸ ਵਾਲੇ ਨੇ ਸ਼ੱਕ ਦੇ ਅਧਾਰ ’ਤੇ ਬਣੇ ਹਾਲਤ ਤਹਿਤ 13 ਸਾਲ ਦੇ ਬੱਚੇ ਦੀ ਹੱਤਿਆ ਕਰ...

ਦੱਖਣੀ ਅਫਰੀਕਾ ਨੂੰਹਰਾ ਭਾਰਤ ਬਣਿਆ ਟੀ-20 ਵਿਸ਼ਵ ਕੱਪ ਜੇਤੂ

ਬਾਰਬਾਡੋਸ/ਪੰਜਾਬ ਪੋਸਟਅੱਜ ਟੀ-20 ਵਿਸ਼ਵ ਕਿ੍ਰਕਟ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20ਵਿਸ਼ਵ ਕੱਪ ਤੇ ਕਬਜ਼ਾ ਕਰ ਲਿਆ...

Ultimate Guide to Downloading Instagram Reels Safely

What are Instagram Reels and why do people want to download them?Instagram Reels are short, entertaining videos that users can share on their Instagram...

‘ਨਤੀਜਿਆਂ ਮਗਰੋਂ ਜਲੰਧਰੀਏ ਭਗਵੰਤ ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ – ਬਾਜਵਾ

ਜਲੰਧਰ/ਪੰਜਾਬ ਪੋਸਟਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ...

ਅਮਰੀਕਾ ਦੀ ਧਾਰਮਿਕ ਆਜ਼ਾਦੀ ’ਤੇ ਕੀਤੀ ਟਿੱਪਣੀ ’ਤੇ ਭਾਰਤ ਨੇ ਜਤਾਇਆ ਇਤਰਾਜ਼

ਨਵੀਂ ਦਿੱਲੀ/ਪੰਜਾਬ ਪੋਸਟਭਾਰਤ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਜਾਰੀ ਰਿਪੋਰਟ ’ਚ ਕੀਤੀ ਗਈ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰਦੇ...