ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਸਪੇਨ ਬਣਿਆ ਯੂਰੋ 2024 ਖਿਤਾਬ ਦਾ ਜੇਤੂ : ਰਿਕਾਰਡ ਚੌਥੀ ਵਾਰ ਬਣਿਆ ਜੇਤੂ

ਇੰਗਲੈਂਡ ਦੀ ਟੀਮ ਲਗਾਤਾਰ ਦੂਜੀ ਵਾਰ ਫ਼ਾਈਨਲ ‘ਚ ਪਹੁੰਚ ਕੇ ਹਾਰੀਬਰਲਿਨ, ਜਰਮਨੀ/ਪੰਜਾਬ ਪੋਸਟਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਆਪਣਾ ਰਿਕਾਰਡ ਚੌਥਾ ਯੂਏਫਾ...

ਅਕਾਲ ਤਖ਼ਤ, ਸਿੱਖੀ ਅਤੇ ਮਨੁੱਖਤਾ ਦਾ ਭਵਿੱਖ : ਇੱਕ ਸਮਕਾਲੀ ਪਰਿਪੇਖ

ਅਕਾਲ ਤਖ਼ਤ, ਸਿੱਖੀ ਅਤੇ ਮਨੁੱਖਤਾ ਦਾ ਭਵਿੱਖ : ਇੱਕ ਸਮਕਾਲੀ ਪਰਿਪੇਖਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਸਿੱਖਾਂ ਦੀ ਹੀ ਵਿਸ਼ੇਸ਼ ਸੰਸਥਾ ਨਹੀਂ, ਸਗੋਂ ਸਭ ਸੱਭਿਆਚਾਰਾਂ/ਕੌਮਾਂ...

ਬਨੂੜ ਵਿਖੇ ਪੁਲਿਸ-ਗੈਂਗਸਟਰਾਂ ਦਰਮਿਆਨ ਮੁਕਾਬਲਾ; ਇੱਕ ਗੈਂਗਸਟਰ ਜ਼ਖਮੀ ਅਤੇ ਦੋ ਕਾਬੂ ਕੀਤੇ ਗਏ

ਬਨੂੜ/ਪੰਜਾਬ ਪੋਸਟਪੰਜਾਬ ਪੁਲਿਸ ਵੱਲੋਂ ਅੱਜ ਇੱਕ ਹੋਰ ਕਥਿਤ ਗੈਂਗਸਟਰ ਦਾ ਐਂਨਕਾਊਂਟਰ ਕੀਤਾ ਗਿਆ। ਇਸ ਮੁਕਾਬਲੇ 'ਚ ਪਟਿਆਲਾ ਪੁਲਿਸ ਵੱਲੋਂ ਬਨੂੜ, ਰਾਜਪੁਰਾ ਤੋਂ ਦੋ ਗੈਂਗਸਟਰਾਂ...

ਇਜ਼ਰਾਈਲ ਦਾ ਦੱਖਣੀ ਗਾਜ਼ਾ ਉੱਤੇ ਜ਼ਬਰਦਸਤ ਹਮਲਾ; 90 ਲੋਕਾਂ ਦੀ ਮੌਤ ਅਤੇ 300 ਦੇ ਜ਼ਖਮੀ ਹੋਣ ਦਾ ਖਦਸ਼ਾ

ਪੰਜਾਬ ਪੋਸਟ/ਬਿਓਰੋਇਜ਼ਰਾਈਲ ਨੇ ਦੱਖਣੀ ਗਾਜ਼ਾ ਪੱਟੀ ਵਿੱਚ ਇੱਕ ਵੱਡੇ ਹਮਲੇ ਵਿੱਚ ਹਮਾਸ ਦੇ ਇੱਕ ਫੌਜੀ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਦੇ ਨਾਂਅ ਹੇਠ ਵੱਡੀ ਕਾਰਵਾਈ...

ਟਰੰਪ ਉੱਪਰ ਹਮਲੇ ਦੀ ਅਮਰੀਕੀ ਸਦਨ ਕਰੇਗਾ ਜਾਂਚ : ਸਪੀਕਰ ਮਾਈਕ ਜਾਨਸਨ

ਪ੍ਰੈਜੀਡੈਂਟ ਜੋਅ ਬਾਈਡਨ ਛੁੱਟੀ ਵਿਚਾਲੇ ਛੱਡ ਰਾਤੋ ਰਾਤ ਵਾਈਟ ਹਾਊਸ ਵਾਪਸ ਪਰਤੇਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਪਰ ਪੈਨਸਿਲਵੇਨੀਆ ਦੀ ਰੈਲੀ...

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਨਲੇਵਾ ਹਮਲਾ

ਹਮਲਾਵਰ ਨੇ ਰੈਲੀ ਵਾਲੀ ਸਟੇਜ ਦੀ ਨੇੜਲੀ ਬਿਲਡਿੰਗ ਦੀ ਛੱਤ ਤੋਂ ਦਿੱਤਾ ਵਾਰਦਾਤ ਨੂੰ ਅੰਜਾਮਪੈਨਸਿਲਵੇਨੀਆ/ਪੰਜਾਬ ਪੋਸਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਪਰ ਬਟਲਰ, ਪੈਨਸਿਲਵੇਨੀਆ...

ਮੇਰੀ ਹੱਤਿਆ ਦੀ ਹੋਈ ਹੈ ਕੋਸ਼ਿਸ਼ :ਟਰੰਪ

ਪੈਨਸਿਲਵੇਨੀਆ/ਪੰਜਾਬ ਪੋਸਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੈਨਸਿਲਵੇਨੀਆ ਰੈਲੀ ’ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਡੋਨਾਲਡ...

ਪੰਜਾਬ ਸਰਕਾਰ ਨੇ ਵਿਵਾਦਤ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੀਤਾ ਬਹਾਲ

ਮੁਹਾਲੀ/ਪੰਜਾਬ ਪੋਸਟਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰਾ ਪੁਲੀਸ ਫਾਇਰਿੰਗ ਮਾਮਲੇ ਤਹਿਤ ਪਿਛਲੇ ਪੰਜ ਸਾਲਾਂ ਤੋਂ ਮੁਅੱਤਲ ਚੱਲ ਰਹੇ ਆਈ. ਪੀ. ਐੱਸ. ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ...

ਪੰਜਾਬ ਅੰਦਰ ਚੱਲੀਆਂ ਸਿਆਸੀ ਕਨਸੋਆਂ; ਸੂਬਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਹੋ ਸਕਦੈ ਵੱਡਾ ਫੇਰਬਦਲ

ਜਲੰਧਰ/ਪੰਜਾਬ ਪੋਸਟਸੂਬੇ ਅੰਦਰ ਜ਼ਿਮਨੀ ਚੋਣਾਂ ਦਾ ਆਲਮ ਹਾਲੇ ਬਣਿਆ ਰਹਿਣ ਦੀ ਸੰਭਾਵਨਾ ਹੈ, ਪਰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੇ ਨਤੀਜਿਆਂ...

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ 15 ਜੁਲਾਈ ਨੂੰ ਹੋਵੇਗੀ

ਅੰਮਿ੍ਰਤਸਰ/ਪੰਜਾਬ ਪੋਸਟਸਿੱਖ ਕੌਮ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 15 ਜੁਲਾਈ ਨੂੰ ਸੱਦੀ ਗਈ ਹੈ ਜਿਸ ਵਿੱਚ...

ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਹਾਲੇ ਹੋਰ ਲਟਕਣ ਦੀ ਸੰਭਾਵਨਾ ਬਣੀ

ਜਲੰਧਰ/ਪੰਜਾਬ ਪੋਸਟਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਪੰਜਾਬ ਅੰਦਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਆਗਾਮੀ ਵਿਧਾਨ...

13 ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਵਿੱਚ ਇੰਡੀਆ ਗੱਠਜੋੜ ਨੇ 6 ਸੀਟਾਂ ਜਿੱਤੀਆਂ: 4 ਉੱਤੇ ਅਗੇਤ ਬਣਾਈ

ਪੰਜਾਬ ਪੋਸਟ/ਬਿਓਰੋਕੇਂਦਰ ਸਰਕਾਰ ਦੀਆਂ ਵਿਰੋਧੀ ਧਿਰਾਂ ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਡੀਐੱਮਕੇ ਦੀ ਸ਼ਮੂਲੀਅਤ ਵਾਲਾ ‘ਇੰਡੀਆ’ ਗੱਠਜੋੜ ਸੱਤ ਸੂਬਿਆਂ ਦੀਆਂ 13 ਵਿਧਾਨ...