ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾਉਣ ਦੀ ਲਾਸਾਨੀ ਮਿਸਾਲ ਸ਼ਹੀਦ ਭਾਈ ਤਾਰੂ ਸਿੰਘ ਜੀ

ਆਪਾਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਹਾਂ ਕਿ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੀ ਲਾਮਿਸਾਲ ਗਾਥਾ ਹੈ ਜਿਸ ਵਰਗੀ ਹੋਰ ਕੋਈ ਮਿਸਾਲ ਦੁਨੀਆਂ...

ਪਿਛਲੀ ਲੋਕ ਸਭਾ ਤੱਕ ਦੇ ਸਾਰੇ ਸਾਬਕਾ ਸੰਸਦ ਮੈਂਬਰਾਂ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਦੇ ਨੋਟਿਸ ਜਾਰੀ ਹੋਏ

ਨਵੀਂ ਦਿੱਲੀ/ਪੰਜਾਬ ਪੋਸਟਲੋਕ ਸਭਾ ਦੇ ਸਾਬਕਾ ਸੰਸਦ ਮੈਂਬਰਾਂ ਨੂੰ ਦਿੱਲੀ ਦੇ ਪੌਸ਼ ਇਲਾਕੇ ਵਿੱਚ ਆਪੋ-ਆਪਣੇ ਸਰਕਾਰੀ ਬੰਗਲਿਆਂ ਨੂੰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ...

ਰਿਪਬਲਿਕਨ ਪਾਰਟੀ ਵੱਲੋਂ ਅਧਿਕਾਰਤ ਤੌਰ ਉੱਤੇ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਲਾਨੇ

ਵਾਸ਼ਿੰਗਟਨ ਡੀਸੀ, ਅਮਰੀਕਾ/ਪੰਜਾਬ ਪੋਸਟਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਅਮਰੀਕਾ ਦੇ ਉੱਘੇ ਮਿਲਵਾਕੀ ਸ਼ਹਿਰ ਵਿਖੇ ਹੋਈ ਜਿਸ ਵਿੱਚ ਰਾਸ਼ਟਰਪਤੀ ਚੋਣਾਂ ਸਬੰਧੀ ਕੁੱਝ ਅਹਿਮ ਐਲਾਨ ਸਾਹਮਣੇ...

ਸਾਬਕਾ ਕ੍ਰਿਕਟਰਾਂ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ਼ ਪੁਲਿਸ ਕੋਲ ਪਹੁੰਚੀ ਸ਼ਿਕਾਇਤ

ਇੱਕ ਵੀਡੀਓ ਰਾਹੀਂ ਅੰਗਹੀਣਾਂ ਦੀਆਂ ਨਕਲਾਂ ਲਾਉਣ ਅਤੇ ਮਜ਼ਾਕ ਉਡਾਉਣ ਦਾ ਮਾਮਲਾਦਿੱਲੀ/ਪੰਜਾਬ ਪੋਸਟਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਅੰਗਹੀਣ ਲੋਕਾਂ...

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਲੜਕੇ ਫ਼ਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਪੁਲਿਸ ਸੁਰੱਖਿਆ ਵੀ ਹੋਵੇਗੀ ਵਾਪਸਅੰਮ੍ਰਿਤਸਰ/ਪੰਜਾਬ ਪੋਸਟਪਿਛਲੇ ਸਾਲ ਕਤਲ ਹੋਏ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਦੁਹਾਂ ਲੜਕਿਆਂ ਵੱਲੋਂ ਇੱਕ ਵਪਾਰੀ ਤੋਂ 6 ਲੱਖ ਰੁਪਏ...

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਮੀਟਿੰਗ ਕਰਕੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਣਾਇਆ ਕਨਵੀਨਰ

11 ਮੈਂਬਰੀ ਪ੍ਰੀਜ਼ੀਡੀਅਮ ਬਣਾਉਣ ਨੂੰ ਵੀ ਮੀਟਿੰਗ ਵਿਚ ਪ੍ਰਵਾਨਗੀ: ਲੋਕ ਜਾਗਰੂਕਤਾ ਲਈ 5 ਸੈਮੀਨਾਰ ਕਰਾਏ ਜਾਣਗੇਚੰੜੀਗੜ੍ਹ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੋਮਣੀ...

ਜੱਜ ਨੇ ਟਰੰਪ ਉਪਰ ਚੱਲ ਰਹੇ ਕਲਾਸੀਫਾਈਡ ਦਸਤਾਵੇਜ਼ਾਂ ਦੇ ਕੇਸ ਨੂੰ ਕੀਤਾ ਖਾਰਜ

ਕਿਹਾ : "ਸਪੈਸ਼ਲ ਕੌਸਿਲ ਨੂੰ ਇਹ ਕੇਸ ਚਲਾਉਣ ਦੇ ਹੁਕਮਾਂ ਦਾ ਅਧਿਕਾਰ ਨਹੀਂ"ਫਲੋਰੀਡਾ/ਪੰਜਾਬ ਪੋਸਟਜੱਜ ਆਇਲੀਨ ਕੈਨਨ ਨੇ ਸੋਮਵਾਰ ਸਵੇਰੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਖਿਲਾਫ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਤਲਬ ਕਰਕੇ 15 ਦਿਨਾਂ ਵਿੱਚ ਜੁਆਬ ਮੰਗਿਆ

ਅੰਮ੍ਰਿਤਸਰ/ਪੰਜਾਬ ਪੋਸਟਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਮ੍ਰਿਤਸਰ ਦਫ਼ਤਰ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ...

ਅਰਜਨਟੀਨਾ ਨੇ ਰਿਕਾਰਡ 16ਵੀਂ ਵਾਰ ਜਿੱਤਿਆ ‘ਕੋਪਾ ਅਮੈਰੀਕਾ’ ਫੁੱਟਬਾਲ ਖ਼ਿਤਾਬ

ਅਮਰੀਕਾ/ਪੰਜਾਬ ਪੋਸਟਅਰਜਨਟੀਨਾ ਦੀ ਟੀਮ ਨੇ ਰਿਕਾਰਡ 16ਵੀਂ ਵਾਰ ਵੱਕਾਰੀ ਕੋਪਾ ਅਮੈਰੀਕਾ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਦੇ ਮਿਆਮੀ ਫਲੋਰੀਡਾ ਦੇ ਹਾਰਡ...

ਐਫ ਬੀ ਆਈ ਨੇ ਟਰੰਪ ਉੱਤੇ ਹਮਲੇ ਦੀ ਜਾਂਚ ਤਹਿਤ ਹਮਲਾਵਰ ਦੇ ਇਕੱਲੇ ਹੋਣ ਦੇ ਪਹਿਲੂ ਨੂੰ ਉਜਾਗਰ ਕੀਤਾ

ਪਛਾਣ ਕਰਨ ਉਪਰੰਤ ਉਸ ਦੀ ਕਾਰ ਅਤੇ ਘਰ ਵਿੱਚ ਵਿਸਫੋਟਕ ਬਰਾਮਦ ਕੀਤੇਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇੱਕ ਰੈਲੀ ਦੌਰਾਨ ਹੋਏ...

ਸਪੇਨ ਬਣਿਆ ਯੂਰੋ 2024 ਖਿਤਾਬ ਦਾ ਜੇਤੂ : ਰਿਕਾਰਡ ਚੌਥੀ ਵਾਰ ਬਣਿਆ ਜੇਤੂ

ਇੰਗਲੈਂਡ ਦੀ ਟੀਮ ਲਗਾਤਾਰ ਦੂਜੀ ਵਾਰ ਫ਼ਾਈਨਲ ‘ਚ ਪਹੁੰਚ ਕੇ ਹਾਰੀਬਰਲਿਨ, ਜਰਮਨੀ/ਪੰਜਾਬ ਪੋਸਟਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਆਪਣਾ ਰਿਕਾਰਡ ਚੌਥਾ ਯੂਏਫਾ...

ਅਕਾਲ ਤਖ਼ਤ, ਸਿੱਖੀ ਅਤੇ ਮਨੁੱਖਤਾ ਦਾ ਭਵਿੱਖ : ਇੱਕ ਸਮਕਾਲੀ ਪਰਿਪੇਖ

ਅਕਾਲ ਤਖ਼ਤ, ਸਿੱਖੀ ਅਤੇ ਮਨੁੱਖਤਾ ਦਾ ਭਵਿੱਖ : ਇੱਕ ਸਮਕਾਲੀ ਪਰਿਪੇਖਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਸਿੱਖਾਂ ਦੀ ਹੀ ਵਿਸ਼ੇਸ਼ ਸੰਸਥਾ ਨਹੀਂ, ਸਗੋਂ ਸਭ ਸੱਭਿਆਚਾਰਾਂ/ਕੌਮਾਂ...